Dastaan e Ishq दास्तां ए इश्क Lyrics | R Nait | New Punjabi Song 2021

Dastaan e Ishq दास्तां ए इश्क Lyrics | R Nait | New Punjabi Song 2021

ਹੋ ਕੇੜੇ ਲਭ ਗਯਾ ਬੀਬਾ ਨਵੇ ਯਾਰ ਨੀ

ਹੋ ਕੇੜੇ ਖੋ ਲੇਯਾ ਏ ਯਾਰਾਂ ਦਾ ਪ੍ਯਾਰ ਨੀ

ਹੋ ਕੇੜੇ ਲਭ ਗਯਾ ਬੀਬਾ ਨਵੇ ਯਾਰ ਨੀ

ਹੋ ਕੀਹਨੇ ਖੋ ਲੇਯਾ ਏ ਯਾਰਾਂ ਦਾ ਪ੍ਯਾਰ ਨੀ

ਨੀ ਤੂ ਆਪ ਹੀ ਮਾਹਰੇ ਵਿਚ ਚਲ ਦੀ

ਨੀ ਮੈਂ ਨਿੱਕਾ ਜਿਹਾ ਸਵਾਲ ਇਕ ਫਡੇ ਏ


ਨੀ ਤੂ ਆਖ ਦਿੱਤਾ ਤੇਰੇ ਲਈ ਮੈਂ ਮਰ ਗਯੀ

ਆ ਦੱਸੀ ਕੀਹਦੇ ਲਯਿਂ ਜਯੋਣਾ ਸ਼ੁਰੂ ਕਰੇ ਏ

ਨੀ ਤੂ ਆਖ ਦਿੱਤਾ ਤੇਰੇ ਲਈ ਮੈਂ ਮਰ ਗਯੀ 

ਦੱਸੀ ਕੀਹਦੇ ਲਈ ਜਿਯੋਣਾ ਸ਼ੁਰੂ ਕਰੇ ਏ

ਨੀ ਤੂ ਆਖ ਦਿੱਤਾ ਤੇਰੇ ਲਯਿਂ ਮੈਂ ਮਰ ਗਯੀ

ਆ ਦੱਸੀ ਕੀਹਦੇ ਲਯੀ ਜਿਯੋਣਾ ਸ਼ੁਰੂ ਕਰੇ ਏ


ਓਦੋਂ ਸੱਜਣਾ ਦਾ ਚੇਂਜ ਹੋਣਾ ਲਾਜ਼ਮੀ

ਜਦੋਂ ਔਂਦੀਆ ਨਜ਼ਰ ਚੀਜ਼ਾਂ ਨਵਿਆਂ

ਜਦੋਂ ਗਲੋਂ ਲੌਣਾ ਹੁੰਦਾ ਮਰਜਾਨੀਏ

ਫੇਰ ਕੱਢ ਦੇ ਪੁਰਾਨੇਯਾ ਚ ਕਮਿਆਂ 

ਹਾਏ ਕੱਢ ਦੇ ਪੁਰਾਨੇਯਾ ਚ ਕਮਿਆਂ 

ਹਾਏ ਨੀ ਤੇਰੇ ਨਾਲ ਜ਼ਿੰਦਗੀ ਜੀਉਣ ਲਈ 

ਹੋ ਬਿੱਲੋ 100 ਵਾਰੀ ਯਾਰ ਤੇਰਾ ਮਰੇ ਆ


ਨੀ ਤੂ ਆਖ ਦਿੱਤਾ ਤੇਰੇ ਲਈ ਮੈਂ ਮਰ ਗਈ

ਆ ਦੱਸੀ ਕੀਹਦੇ ਲਈ ਜਿਊਣਾ ਸ਼ੁਰੂ ਕਰੇ ਏ

ਨੀ ਤੂ ਆਖ ਦਿੱਤਾ ਤੇਰੇ ਲਈ ਮੈਂ ਮਰ ਗਈ

ਦੱਸੀ ਕੀਹਦੇ ਲਈ ਜਯੋਣਾ ਸ਼ੁਰੂ ਕਰੇ ਏ


ਨੀ ਤੂ ਜਿੱਥੇ ਸੀ ਖੜਾਆ ਓਥੇ ਖੜੇ ਆਂ

ਏਕ ਇੰਚ ਨਾ ਰਕਾਨੇ ਮੁੰਡਾ ਹੱਲੂਗਾ

ਕੋਈ ਸੈਂਟਰ ਚਲਾਕਿਆ ਦਾ ਖੋਲ ਲੈ

ਸੋਂਹ ਰਬ ਦੀ ਰਕਾਨੇ ਬੱੜਾ ਚੱਲੂਗਾ

ਸੋਂਹ ਰਬ ਦੀ ਰਾਕਨੇ ਬੱੜਾ ਚੱਲੂਗਾ

ਮੈਚ ਬੜੇ ਹੀ ਕਬੱਡੀ ਵਾਲੇ ਜਿੱਤੇ ਆ

ਹੋ ਤੇਰੇ ਪਯਾਰ ਵਾਲੀ ਬਾਜ਼ੀ ਮੁੰਡਾ ਹਰੇ ਆ


ਨੀ ਤੂ ਆਖ ਦਿੱਤਾ ਤੇਰੇ ਲਈ ਮੈਂ ਮਰ ਗਈ

ਆ ਦੱਸੀ ਕੀਹਦੇ ਲਈ ਜਿੳਣਾ ਸ਼ੁਰੂ ਕਰੇ ਏ

ਨੀ ਤੂ ਆਖ ਦਿੱਤਾ ਤੇਰੇ ਲਈ ਮੈਂ ਮਰ ਗਈ

ਦੱਸੀ ਕੀਹਦੇ ਲਈ ਜਿੳਣਾ ਸ਼ੁਰੂ ਕਰੇ ਏ


ਦਿਲ ਟੁੱਟੇਯਾ ਦੇ ਦੁਖ ਹੁੰਦੇ ਚੰਦਰੇ

ਕਦੇ ਮੇਰੇ ਵਾਲੀ ਜਗਾਹ ਆਕੇ ਵੇਖ ਤੂ

ਦਗੇਬਾਜਾਂ ਤੇ ਸ਼ਿਕੰਜਾ ਟਾਇਟ ਰਖਦੇ

ਐਵੇਈਂ lightly ਨਾ ਲੈ ਲੀ R Nait ਨੂੰ 

ਹਾਏ lightly ਨਾ ਲੇ ਲੀ R Nait ਨੂੰ 

ਤੇਰੇ ਨਾਲ ਨਾ ਖੜੇ ਨੀ ਤੇਰੇ ਘਰ ਦੇ

ਹਾਏ ਨੀ ਓਥੇ ਆਕੇ ਯਾਰ ਤੇਰਾ ਖੜੇ ਆ


ਨੀ ਤੂ ਆਖ ਦਿੱਤਾ ਤੇਰੇ ਲਯਿਂ ਮੈਂ ਮਰ ਗਯੀ

ਆ ਦੱਸੀ ਕੀਹਦੇ ਲਯੀ ਜਯੋਣਾ ਸ਼ੁਰੂ ਕਰੇ ਆ....

Dastaan e Ishq दास्तां ए इश्क Lyrics | R Nait | New Punjabi Song 2021










Dr

Please do not enter any spam link in the comment box.

Post a Comment

Please do not enter any spam link in the comment box.

Post a Comment (0)

Previous Post Next Post