Main Vichara मैं विचारा Song Lyrics | Armaan Bedil | New Punjabi Song 2018
This song is available in Punjabi & English Language.
Gal eh ni ki tu jhoothi c
Te tere vaade kache nikle
Par dukh hunda kamliye
Ke bas lok sache nikle, lok sache nikle.
Main vichara kismat haara
Taan vi karda reha
Jivein tu mardi c gairan te
Tere te marda reha,
IK paasad ja pyar mera
Tainu taras na aaya ni
Tu sach jaani main tere bin
Kujh hor na chaaya ni.
Ho nikki umre rog je la gyi pyar’an de,
Ho kite moh jad yaad aune tainu yaaran de yaaran de
O main vichara qismat hara
Taan vi karda reha
Jive tu mardi si gairan te
Tere te marda reha
Os mod te chhad gyi
Jad koi naal na khadeya ni,
Tu puchh na main fir kiddan
Kismat de naal ladeya ni.
Tainu taan c khore eh din
Aidan hi reh jaane,
Naal je reh gayi mainu vi ta kaddne pai jaane.
Hun kyon tadfein milan milan ja kardi aein
Mar chuke je utte hun kyon mardi aein
Mar chuke je utte hun kyon mardi aein
Ho main vichara kismat haara
Tan vi karda reya,
Jivein tu mardi si gairaan te
Tere te marda reyaa
Main Kehada c Aida Na Kar Chhad Na Kalyan Nu
Te Tera Labj c Ek Riste Bin Marni Chalya tu
Aokha c Par Yaad Teri Bin Soona Sikh Gya Main
Nit Mar Mar Inj Holli Holli Zeona Sikh Gaya Main
Marno Bachka Apne Khiyali Kho gya Ni
Kasam Teri ni Dil vi Pathar Hoya gya Ni
Ho Kasam Teri ni Dil vi Pathar Ho gya Ni
Ho main vichaara qismat hara
Taan vi karda reha
Jive tu mardi c gairan te
Tere te marda reha
In Punjabi Language
ਗੱਲ ਇਹ ਨਹੀਂ ਤੂੰ ਝੂਠੀ ਸੀ, ਤੇ ਤੇਰੇ ਵਾਦੇ ਕੱਚੇ ਨਿਕਲੇ
ਪਰ ਦੁੱਖ ਹੁੰਦਾ, ਕਮਲੀਏ, ਕਿ ਬਸ ਲੋਗ ਸੱਚੇ ਨਿਕਲੇ, ਲੋਗ ਸੱਚੇ ਨਿਕਲੇ
ਮੈਂ ਵਿਚਾਰਾ, ਕਿਸਮਤ ਹਾਰਾ, ਤਾਂ ਵੀ ਕਰਦਾ ਰਿਹਾਂ
ਜਿਵੇਂ ਤੂੰ ਮਰਦੀ ਸੀ ਗੈਰਾਂ 'ਤੇ, ਤੇਰੇ 'ਤੇ ਮਰਦਾ ਰਿਹਾਂ
ਇੱਕ ਪਾਸੜ ਜਿਆ ਪਿਆਰ ਮੇਰਾ, ਤੈਨੂੰ ਤਰਸ਼ ਨਾ ਆਇਆ ਨੀ
ਤੂੰ ਸੱਚ ਜਾਣੀ, ਮੈਂ ਤੇਰੇ ਬਿਨ ਕੁੱਝ ਹੋਰ ਨਾ ਚਾਹਿਆ ਨੀ
ਹੋ, ਨਿੱਕੀ ਉਮਰੇ ਰੋਗ ਜੇ ਲਾ ਗਈ ਪਿਆਰਾਂ ਦੇ
ਹੋ, ਕੀਤੇ ਮੋਹ ਜਦ ਯਾਦ ਆਉਣੇ ਤੈਨੂੰ ਯਾਰਾਂ ਦੇ
ਹੋ, ਕੀਤੇ ਮੋਹ ਜਦ ਯਾਦ ਆਉਣੇ ਤੈਨੂੰ ਯਾਰਾਂ ਦੇ
ਹੋ, ਮੈਂ ਵਿਚਾਰਾ, ਕਿਸਮਤ ਹਾਰਾ, ਤਾਂ ਵੀ ਕਰਦਾ ਰਿਹਾ
ਜਿਵੇਂ ਤੂੰ ਮਰਦੀ ਸੀ ਗੈਰਾਂ 'ਤੇ, ਤੇਰੇ 'ਤੇ ਮਰਦਾ ਰਿਹਾ
ਹੋ, ਮੈਂ ਵਿਚਾਰਾ, ਕਿਸਮਤ ਹਾਰਾ, ਤਾਂ ਵੀ ਕਰਦਾ ਰਿਹਾ
ਜਿਵੇਂ ਤੂੰ ਮਰਦੀ ਸੀ ਗੈਰਾਂ 'ਤੇ, ਤੇਰੇ 'ਤੇ ਮਰਦਾ ਰਿਹਾ
ਓਸ ਮੋੜ 'ਤੇ ਛੱਡ ਗਈ ਜਦ ਕੋਈ ਨਾਲ ਨਾ ਖੜਿਆ ਨੀ
ਤੂੰ ਪੁੱਛ ਨਾ ਮੈਂ ਫ਼ਿਰ ਕਿੱਦਾਂ ਕਿਸਮਤ ਦੇ ਨਾਲ ਲੜਿਆ ਨੀ
ਤੈਨੂੰ ਤਾਂ ਸੀ ਖੌਰੇ ਇਹ ਦਿਨ ਐਦਾਂ ਹੀ ਰਹਿ ਜਾਣੇ
ਨਾਲ ਜੇ ਰਹਿ ਗਈ, ਮੈਨੂੰ ਵੀ ਤਾਂ ਕਟਣੇ ਪੈ ਜਾਣੇ
ਹੁਣ ਕਿਉਂ ਤੜਫੇ ਮਿਲਣ ਮਿਲਣ ਜਿਆ ਕਰਦੀ ਐ
ਮਰ ਚੁਕੇ ਜੇ, ਉਤੇ ਹੁਣ ਕਿਓਂ ਮਰਦੀ ਐ
ਹੋ, ਮਰ ਚੁਕੇ ਜੇ, ਉਤੇ ਹੁਣ ਕਿਓਂ ਮਰਦੀ ਐ
ਹੋ, ਮੈਂ ਵਿਚਾਰਾ, ਕਿਸਮਤ ਹਾਰਾ, ਤਾਂ ਵੀ ਕਰਦਾ ਰਿਹਾ
ਜਿਵੇਂ ਤੂੰ ਮਰਦੀ ਸੀ ਗੈਰਾਂ 'ਤੇ, ਤੇਰੇ 'ਤੇ ਮਰਦਾ ਰਿਹਾ
ਹੋ, ਮੈਂ ਵਿਚਾਰਾ ਕਿਸਮਤ ਹਾਰਾ, ਤਾਂ ਵੀ ਕਰਦਾ ਰਿਹਾ
ਜਿਵੇਂ ਤੂੰ ਮਰਦੀ ਸੀ, ਮਰਦੀ-, ਤੇਰੇ 'ਤੇ ਮਰਦਾ ਰਿਹਾ
ਮੈਂ ਕਹਿੰਦਾ ਸੀ, "ਐਦਾਂ ਨਾ ਕਰ, ਛੱਡ ਨਾ ਕੱਲਿਆ ਨੂੰ"
ਤੇ ਤੇਰੇ ਲਫ਼ਜ਼ ਸੀ, "ਇਕ ਰਿਸ਼ਤੇ ਬਿਨ ਮਰ ਨਹੀਂ ਚੱਲਿਆ ਤੂੰ"
ਔਖਾ ਸੀ, ਪਰ ਯਾਦ ਤੇਰੀ ਬਿਨ ਸੌਣਾਂ ਸਿਖ ਗਿਆ ਮੈਂ
ਨਿਤ ਮਰ-ਮਰ ਇੰਜ ਹੌਲੀ-ਹੌਲੀ ਜਿਉਣਾ ਸਿੱਖ ਗਿਆ ਮੈਂ
ਮਰਨੋਂ ਬਚਕੇ ਆਪਣੇ ਖਿਆਲੀ ਖੋ ਗਿਆ ਨੀ
ਕਸਮ ਤੇਰੀ ਇਹ ਦਿਲ ਵੀ ਪੱਥਰ ਹੋ ਗਿਆ ਨੀ
ਹੋ, ਕਸਮ ਤੇਰੀ ਇਹ ਦਿਲ ਵੀ ਪੱਥਰ ਹੋ ਗਿਆ ਨੀ
ਹੋ ਗਿਆ ਨੀ
ਹੋ, ਮੈਂ ਵਿਚਾਰਾ, ਕਿਸਮਤ ਹਾਰਾ, ਤਾਂ ਵੀ ਕਰਦਾ ਰਿਹਾ
ਜਿਵੇਂ ਤੂੰ ਮਰਦੀ ਸੀ ਗੈਰਾਂ 'ਤੇ, ਤੇਰੇ 'ਤੇ ਮਰਦਾ ਰਿਹਾ
ਹੋ, ਮੈਂ ਵਿਚਾਰਾ, ਕਿਸਮਤ ਹਾਰਾ, ਤਾਂ ਵੀ ਕਰਦਾ ਰਿਹਾ
ਜਿਵੇਂ ਤੂੰ ਮਰਦੀ ਸੀ ਗੈਰਾਂ 'ਤੇ, ਤੇਰੇ 'ਤੇ ਮਰਦਾ ਰਿਹਾ
Main Vichara मैं विचारा Video Song | Armaan Bedil | New Punjabi Song 2018
Post a Comment
Please do not enter any spam link in the comment box.