PMCM Song Lyrics - R Nait | Punjabi Song 2024

PMCM Song Lyrics - R Nait | Punjabi Song 2024


Singer/Lyrics/Composer: R Nait

Music Producer: Mad Mix

Female Lead: Himanni Dave & Jaskaran Grewal 


PMCM Song Lyrics


Dino Dini Pattua Tu Att Jana Kri

Bapu Naal Brampton Sehli Naal Surry

Oh BC Diyaan Borna Karan Haye Haye

Tere Baare Dassde Detail Ch Alloy


Oh Badeyan Di Zindagi Tu Badeyan Da Kaal

Badeyan Da Kaal, Badeyan Da Kaal


Ho PM Naal Kade CM Naal

Entry Vi Hundi Teri BM Naal

GN Hundi Teri Burz Khalife

India Ch Land Hunna GM Naal


Ho PM Naal Kade CM Naal

Entry Vi Hundi Teri BM Naal

GN Hundi Teri Burz Khalife

India Ch Land Hunna GM Naal


Oh Kado Kithe Huna Teri Kise Nu Naa Sooh

Baddlan Ch Chaldi Aa Lable Blue

Goreyan Naal Yaari Tere Kaale Tere Baane

Safty Teri Layi Hundi 25-25 Thaane


Tere Piche Firran Meri Galdi Naa Daal

Galdi Naa Daal, Galdi Naa Daal


Oh PM Naal Kade CM Naal

Entry Vi Hundi Teri BM Naal

GN Hundi Teri Burz Khalife

India Ch Land Hunna GM Naal


Oh PM Naal Kade CM Naal

Entry Vi Hundi Teri Bm Naal

GN Hundi Teri Burz Khalife

India Ch Land Hunna GM Naal


Tere Bina Kamli Da Koi Na Wajood

Duniyan Naal Mitha Mitha Mere Naal Rude

Mod Di Fragarance Mool Naal Sood

Khaure Kehde Sheikh Ton Khreed Da Oud


Dil Vich Mere Lakhaan Uthde Swaal

Uthde Swaal, Uthde Swaal


Oh PM Naal Kade CM Naal

Entry Vi Hundi Teri BM Naal

GN Hundi Teri Burz Khalife

India Ch Land Hunna GM Naal


Oh PM Naal Kade CM Naal

Entry Vi Hundi Teri BM Naal

GN Hundi Teri Burz Khalife

India Ch Land Hunna GM Naal


Nait Teri Jaan Nu Paye Bade Pange

Maut Vekhi Nede Ton Tu Din Oh Vi Langhe

Galti Aa Teri Ve Tu Kite Kyo Ni Nange

Jehde Vadde Pardeyan Te Ban deyaan Channge


Oh Marda Ni Banda Rabb Kare Na Kangaal

Kare Na Kangaal, Kare Na Kangaal


Oh PM Naal Kade CM Naal

Entry Vi Hundi Teri BM Naal

GN Hundi Teri Burz Khalife

India Ch Land Hunna GM Naal


Oh PM Naal Kade CM Naal

Entry Vi Hundi Teri BM Naal

GN Hundi Teri Burz Khalife

India Ch Land Hunna GM Naal


PMCM Song Lyrics In Punjabi



ਦਿਨੋਂ ਦਿਨੀ ਪੱਟੂਆ ਤੂੰ ਅੱਤ ਜਾਣਾ ਕਰੀ
ਬਾਪੂ ਨਾਲ Brampton ਸੇਹਲੀ ਨਾਲ Surrey
ਓਹ BC ਦੀਆਂ ਬੋਰਨਾਂ ਕਰਨ ਹਾਏ ਹਾਏ
ਤੇਰੇ ਬਾਰੇ ਦਸਦੇ detail ਚ ਅਲੋਏ

ਓਹ ਬੜਿਆਂ ਦੀ ਜਿੰਦਗੀ ਤੂੰ ਬੜਿਆਂ ਦਾ ਕਾਲ
ਬੜਿਆਂ ਦਾ ਕਾਲ, ਬੜਿਆਂ ਦਾ ਕਾਲ 

ਓਹ PM ਨਾਲ ਕਦੇ CM ਨਾਲ
Entry ਵੀ ਹੁੰਦੀ ਤੇਰੀ BM ਨਾਲ
GN ਹੁੰਦੀ ਤੇਰੀ ਬੁਰਜ਼ ਖਲੀਫੇ
India ਚ land ਹੁੰਦਾ GM ਨਾਲ

ਓਹ PM ਨਾਲ ਕਦੇ CM ਨਾਲ
Entry ਵੀ ਹੁੰਦੀ ਤੇਰੀ BM ਨਾਲ
GN ਹੁੰਦੀ ਤੇਰੀ ਬੁਰਜ਼ ਖਲੀਫੇ
India ਚ Land ਹੁੰਦਾ GM ਨਾਲ

ਓਹ ਕਦੋਂ ਕਿੱਥੇ ਹੁਣਾ ਤੇਰੀ ਕਿਸੇ ਨੂੰ ਨਾ ਸੂਹ
ਬੱਦਲਾਂ ਚ ਚਲਦੀ ਆ ਲੇਬਲ ਬਲੂ
ਗੋਰੇਆਂ ਨਾਲ ਯਾਰੀ ਤੇਰੇ ਕਾਲੇ ਤੇਰੇ ਬਾਣੇ
Safety ਤੇਰੀ ਲਈ ਹੁੰਦੀ 25-25 ਥਾਨੇ

ਤੇਰੇ ਪਿੱਛੇ ਫਿਰਾਂ ਮੇਰੀ ਗਲਦੀ ਨਾ ਦਾਲ
ਗਲਦੀ ਨਾ ਦਾਲ, ਗਲਦੀ ਨਾ ਦਾਲ

ਓਹ PM ਨਾਲ ਕਦੇ CM ਨਾਲ
Entry ਵੀ ਹੁੰਦੀ ਤੇਰੀ BM ਨਾਲ
GN ਹੁੰਦੀ ਤੇਰੀ ਬੁਰਜ਼ ਖਲੀਫੇ
India ਚ Land ਹੁੰਦਾ GM ਨਾਲ

ਓਹ PM ਨਾਲ ਕਦੇ CM ਨਾਲ
Entry ਵੀ ਹੁੰਦੀ ਤੇਰੀ BM ਨਾਲ
GN ਹੁੰਦੀ ਤੇਰੂੰ ਬੁਰਜ਼ ਖਲੀਫੇ
India ਚ Land ਹੁੰਦਾ GM ਨਾਲ

ਤੇਰੇ ਬਿਨਾਂ ਕਮਲੀ ਦਾ ਕੋਈ ਨਾ ਵਜੂਦ
ਦੁਨਿਆਂ ਨਾਲ ਮਿੱਠਾ ਮਿੱਠਾ ਮੇਰੇ ਨਾਲ Rude
ਮੋਡ ਦੀ ਫਰਗਨੈਂਸ ਮੂਲ ਨਾਲ ਸੂਦ
ਖੋਰੇ ਕਿਹੜੇ ਸ਼ੇਖ ਤੋਂ ਖਰੀਦ ਦਾ ਊਦ

ਦਿਲ ਵਿੱਚ ਮੇਰੇ ਲੱਖਾਂ ਉੱਠਦੇ ਸਵਾਲ
ਉੱਠਦੇ ਸਵਾਲ, ਉੱਠਦੇ ਸਵਾਲ

ਓਹ PM ਨਾਲ ਕਦੇ CM ਨਾਲ
ਏੰਟਰੀ ਵੀ ਹੁੰਦੀ ਤੇਰੀ BM ਨਾਲ
GN ਹੁੰਦੀ ਤੇਰੀ ਬੁਰਜ਼ ਖਲੀਫੇ
India ਚ Land ਹੁੰਦਾ GM ਨਾਲ

Nait ਤੇਰੀ ਜਾਨ ਨੂੰ ਵੀ ਪਏ ਬੜੇ ਪੰਗੇ
ਮੌਤ ਵੇਖੀ ਨੇੜੇ ਤੋਂ ਤੂੰ ਦਿਨ ਉਹਵੀ ਲੰਘੇ
ਗਲਤੀ ਆ ਤੇਰੀ ਵੇ ਤੂੰ ਕੀਤੇ ਕਿਉਂ ਨੀਂ ਨੰਗੇ
ਜਿਹੜੇ ਵੱਡੇ ਪਰਦਿਆਂ ਤੇ ਬਣਦੇ ਆ ਚੰਗੇ

ਮਰਦਾ ਨੀ ਬੰਦਾ ਰੱਬ ਕਰੇ ਨਾ ਕੰਗਾਲ
ਕਰੇ ਨਾ ਕੰਗਾਲ, ਕਰੇ ਨਾ ਕੰਗਾਲ

ਓਹ PM ਨਾਲ ਕਦੇ CM ਨਾਲ
ਏੰਟਰੀ ਵੀ ਹੁੰਦੀ ਤੇਰੀ BM ਨਾਲ
GN ਹੁੰਦੀ ਤੇਰੀ ਬੁਰਜ਼ ਖਲੀਫੇ
India ਚ Land ਹੁੰਦਾ GM ਨਾਲ

ਓਹ PM ਨਾਲ ਕਦੇ CM ਨਾਲ
ਏੰਟਰੀ ਵੀ ਹੁੰਦੀ ਤੇਰੀ BM ਨਾਲ
GN ਹੁੰਦੀ ਤੇਰੀ ਬੁਰਜ਼ ਖਲੀਫੇ
India ਚ Land ਹੁੰਦਾ GM ਨਾਲ


PMCM Song Lyrics - R Nait | Punjabi Song 2024


PMCM (Official Music Video) | R Nait | Mad Mix | Punjabi Song 2024





PMCM Song Lyrics - R Nait | Punjabi Song 2024

Please do not enter any spam link in the comment box.

Post a Comment

Please do not enter any spam link in the comment box.

Post a Comment (0)

Previous Post Next Post