295 Song Lyrics || Official Audio || Sidhu Moose Wala || The Kidd || Moosetape

295 Song Lyrics || Official Audio || Sidhu Moose

 Wala || The Kidd || Moosetape

295 Song Lyrics || Official Audio || Sidhu Moose Wala || The Kidd || Moosetape

Title Song - 295

Singer/Lyrics/Composer - Sidhu Moose Wala

Music - The Kidd

Mix & Master - Dense

Visuals - Navkaran Brar

Promotions - Gold Media Entertainment, One Digital

Entertainment


295 Song Lyrics


ਦੱਸ ਪੁੱਤ ਤੇਰਾ Head Down ਕਾਸਤੋ
ਚੰਗਾ ਭਲਾ ਹੱਸਦਾ ਸੀ ਮੌਨ ਕਾਸਤੋ
ਆ ਜੇੜੇ ਦਰਵਾਜੇ ਵਿਚ Board ਚੱਕੀ ਖੜੇ ਆ
ਮੈਂ ਚੰਗੀ ਤਰਹ ਜਾਂਣਦਾ ਹਾਂ ਕੌਣ ਕਾਸਤੋ
ਕੁਛ ਐਥੇ ਚਾਂਦੀ ਚਮਕੌਂਨਾ ਚੌਂਦੇ ਨੇ
ਕੁਛ ਤੈਨੂ ਫੜ ਥੱਲੇ ਲੌਣਾ ਚੌਂਦੇ ਨੇ
ਕੁਛ ਕ਼ ਨੇ ਆਏ ਐਥੇ ਭੁੱਖੇ Fame ਦੇ
ਨਾਮ ਲੈਕੇ ਤੇਰਾ ਅੱਗੇ ਔਣਾ ਚੌਂਦੇ ਨੇ
ਮੁਸੀਬਤ ਤਾਂ ਮਰਦਾ ਤੇ ਪੈਂਦੀ ਰਿਹੰਦੀ ਏ
ਦਬੀ ਨਾ ਤੂ ਦੁਨਿਯਾ ਸਵਾਦ ਲੈਂਦੀ ਏ
ਨਾਲੇ ਜਿਹੜੇ ਰਸਤੇ ਤੇ ਤੂ ਤੁਰਿਆ
ਐਥੇ ਬਦ੍ਨਾਮੀ High Rate ਮਿਲੂਗੀ


ਨਿਤ Controversy Create ਮਿਲੂਗੀ
ਧਰ੍ਮਾ ਦੇ ਨਾਮ ਤੇ Debate ਮਿਲੂਗੀ
ਸਚ ਬੋਲੇਗਾ ਤਾਂ ਮਿਲੂ 295
ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ

ਨਿਤ Controversy Create ਮਿਲੂਗੀ
ਧਰਮਾ ਦੇ ਨਾਮ ਤੇ Debate ਮਿਲੂਗੀ
ਸਚ ਬੋਲੇਗਾ ਤਾਂ ਮਿਲੂ 295
ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ

ਅੱਜ ਕਈ ਬਚੌਣ ਸੱਬੀਆਂਚਾਰ ਜੁੱਟ ਕੇ
ਜਣਾ ਖਣਾ ਦਿੰਦਾ ਏ ਵਿਚਾਰ ਉਠ ਕੇ
ਇੰਝ ਲੱਗੇ ਰੱਬ ਜਿਵੇਂ ਹਥ ਖੜ੍ਹੇ ਕਰ ਗਿਆ
ਪੜ੍ਹਾ ਜਦੋਂ ਸੁਬਹ ਅਖਬਾਰ ਉਠ ਕੇ
ਚੁਪ ਰਹਿ ਓ ਪੁੱਤਰਾਂ ਨੀ ਭੇਦ ਖੋਲੀ ਦੇ
ਲੀਡਰ ਨੇ ਐਥੇ ਹਕ਼ਦਾਰ ਗੋਲੀ ਦੇ
ਹੋ ਜਿੰਨਾ ਦੇ ਜਾਵਕਾ ਦੇ ਨਾ ਜਾਨ ਤੇ Steve ਆ
ਰਖੇ ਬਣੇ ਫਿਰਦੇ ਓ ਮਾਂ ਬੋਲੀ ਦੇ
ਓ ਝੂਠ ਮੈਨੂ ਐਥੋਂ ਦੇ Fact ਏ ਵੀ ਨੇ
ਚੋਰ ਬੰਦੇ ਔਰੋਂ ਦੇ ਸਮਾਜ ਸੇਵੀ ਨੇ
ਸਚ ਵਾਲਾ ਬਾਣਾ ਪਾ ਜੋ ਲੋਗ ਲੁੱਟ ਦੇ
ਸੱਜਾ ਇੰਨਾ ਨੂ ਵੀ ਛੇਤੀ Mate ਮਿਲੂਗੀ

ਨਿਤ Controversy Create ਮਿਲੂਗੀ
ਧਰ੍ਮਾ ਦੇ ਨਾਮ ਤੇ Debate ਮਿਲੂਗੀ
ਸਚ ਬੋਲੇਗਾ ਤਾਂ ਮਿਲੂ 295
ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ

ਨਿਤ Controversy Create ਮਿਲੂਗੀ
ਧਰ੍ਮਾ ਦੇ ਨਾਮ ਤੇ Debate ਮਿਲੂਗੀ
ਸਚ ਬੋਲੇਗਾ ਤਾਂ ਮਿਲੂ 295
ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ

ਓ ਲੋਕ ਵੱਟੇ ਮਾਰਦੇ ਆ ਭਰੇ ਰੁਖਾਂ ਤੇ
ਮਿੰਟਾ ਵਿਚ ਪਹੁੰਛ ਜਾਂਦੇ ਮਾਵਾਂ ਕੂਖਾਂ ਤੇ
ਕੌਣ ਕੁੱਤਾ ਕੋਣ ਦੱਲਾ ਕਂਝਰ ਏ ਕੌਣ
ਐਥੇ Certificate ਦੇਣ Facebook ਆਂ ਤੇ
Leader Brown ਦੇ ਗਯਾ ਆਟਾ ਇੰਨਾਂ ਨੂੰ 
ਵੋਟਾਂ ਆਂ ਲੈਕੇ ਮਾਰਦੇ ਛਪਾਟਾ ਏਨਾ ਨੂੰ 
ਪਤਾ ਨਹੀ ਜ਼ਮੀਰ ਓਦੋਂ ਕਿੱਥੇ ਹੁੰਦੀ ਏ
ਸਾਲੇ ਬੋਲਦੇ ਨੀ ਸ਼ਰਮ ਦਾ ਘਾਟਾ ਏਨਾਂ ਨੂੰ 
ਡਿਗਦੇ ਨੂ ਦੇਣ ਲੋਗ ਟਾਲੀ ਰਖਦੇ
ਓ ਕਢਦੇ ਕਿ ਗਾਲਾ ਐਥੇ ਦਾੜੀ ਰੱਖ ਕੇ
ਓ ਤੇਰੀ ਅੱਤੇ ਓਹਦੀ ਮਾਂ ਚ ਫਰ੍ਕ ਏ ਕਿ
ਅਕਲ ਇਹਨਾਂ ਨੂ ਥੋੜੀ ਲੇਟ ਮਿਲੂਗੀ

ਨਿਤ Controversy Create ਮਿਲੂਗੀ
ਧਰ੍ਮਾ ਦੇ ਨਾਮ ਤੇ Debate ਮਿਲੂਗੀ
ਸਚ ਬੋਲੇਗਾ ਤਾਂ ਮਿਲੂ 295
ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ

ਤੂ ਹੁੰਨ ਤਕ ਅੱਗੇ ਤੇਰੇ ਦੱਮ ਕਰਕੇ
ਐਥੇ ਫੋਟੋ ਨੀ ਖਿਚੌਂਦਾ ਕੋਈ ਚੱਮ ਕਰਕੇ
ਕੌਣ ਕਿੰਨਾ ਰੱਬ ਚ ਯਕੀਨ ਰਖਦਾ
ਲੋਕ ਕਰਦੇ ਏ Judge ਓਦੇ ਕੱਮ ਕਰਕੇ
ਤੂ ਝੂਕੇਯਾ ਜ਼ਰੂਰ ਹੋਆ ਕੋੱਡਾ ਤਾਂ ਨਹੀਂ
ਪਗ ਤੇਰੇ ਸਿਰ ਤੇ ਤੂ ਰੋਡਾ ਤਾਂ ਨਹੀਂ 
ਇਕ ਗੱਲ ਪੁੱਛ ਏਨਾਂ ਠੇਕੇਦਾਰਾਂ ਨੂੰ
ਸਾਡਾ ਵੀ ਏ ਪੰਥ ਕੱਲਾ ਤੁਹਾਡਾ ਤਾਂ ਨੀ
ਓ ਗੰਦਿਆ ਸਿਯਾਸਤਾ ਨੂੰ ਦਿਲੋਂ ਕੱਢ ਦੋ
ਹੋ ਕਿਸੇ ਨੂੰ ਤਾਂ ਗੁਰੂ ਘਰ ਜੋਗਾ ਛੱਡ ਦੋ
ਹੋ ਕਿਸੇ ਬਚੇ ਸਿਰ ਨਈਓਂ ਕੇਸ ਲਭਣੇ
ਨਈ ਤਾਂ ਥੌਂਣੂ ਛੇਤੀ ਐਸੀ Date ਮਿਲੂਗੀ

ਨਿਤ Controversy Create ਮਿਲੂਗੀ
ਧਰਮਾਂ ਦੇ ਨਾਮ ਤੇ Debate ਮਿਲੂਗੀ
ਸਚ ਬੋਲੇਗਾ ਤਾਂ ਮਿਲੂ 295
ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ

ਮੀਡਿਆ ਕਈ ਬੰਨ ਬੈਠੇ ਅੱਜ ਦੇ ਗਵਾਰ
ਇੱਕੋ ਝੂਠ ਬੋਲਦੇ ਆ ਓ ਵੀ ਬਾਰ ਬਾਰ
ਬੈਠ ਕੇ ਜਨਾਨੀਆਂ ਨਾਲ ਕਰਦੇ ਆ ਚੁਗਲੀਆ
ਤੇ Show ਨਾਮ ਰਖਦੇ ਆ ਚੱਜ ਦਾ ਵਿਚਾਰ
ਸ਼ਾਮ ਤੇ ਸਵੇਰੇ ਪਾਲਦੇ ਵਿਵਾਦ ਨੇ
ਐਵੇਂ ਤੇਰੇ ਨਾਲ ਕਰਦੇ ਫਸਾਦ ਨੇ
24 ਘੰਟੇ ਨਾਲੇ ਨਿਂਦ ਦੇ ਪ੍ਰਾਹੁਣੇ ਨੂੰ
ਨਾਲੇ ਓਹਦੇ ਕੱਲੇ ਕੱਲੇ ਗੀਤ ਯਾਦ ਨੇ
ਭਾਵੇਂ ਔਖੀ ਹੋਈ ਏ Crowd ਤੇਰੇ ਤੇ
ਬੋਲਦੇ ਨੇ ਐਵੇਂ ਸਾਲੇ ਲਾਉਡ ਤੇਰੇ ਤੇ
ਪਰ ਇਕ ਗੱਲ ਰਖੀ ਮੇਰੀ ਯਾਦ ਪੁੱਤਰਾ
ਆਹਾ ਬਾਪੂ ਤੇਰਾ ਬੜਾ ਆ ਪ੍ਰਾਉਡ ਤੇਰੇ ਤੇ
ਤੂ ਦੱਬ ਗਯਾ ਦੁਨਿਆਂ ਨੇ ਵਿਹਮ ਪਾਲੇਆਂ
ਉਠ ਪੁੱਤ ਝੋਟੇਆ ਓਏ ਮੂਸੇ ਵਾਲੇ ਆ
ਜੇ ਐਵੇਂ ਰਿਹਾ ਗੀਤਾਂ ਵਿਚ ਸੱਚ ਬੋਲਦਾ
ਔਣ ਵਾਲੀ ਪੀੜੀ Educate ਮਿਲੂਗੀ

ਨਿਤ Controversy Create ਮਿਲੂਗੀ
ਧਰ੍ਮਾ ਦੇ ਨਾਮ ਤੇ Debate ਮਿਲੂਗੀ
ਸਚ ਬੋਲੇਗਾ ਤਾਂ ਮਿਲੂ 295
ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ



295 Song Lyrics || Official Audio || Sidhu Moose

 Wala || The Kidd || Moosetape



Please do not enter any spam link in the comment box.

Post a Comment

Please do not enter any spam link in the comment box.

Post a Comment (0)

Previous Post Next Post